ਪੰਜਾਬ ਦੀ ਸੜਕਾਂ ਨੂੰ ਟੋਲ ਪਲਾਜ਼ਿਆ ਤੋਂ ਜ਼ਲਦ ਕਰਾਇਆ ਆਜ਼ਾਦ ਜਾਵੇਗਾ। ਇਹ ਕਹਿਣਾ ਹੈ ਮੁਖ ਮੰਤਰੀ ਭਗਵੰਤ ਮਾਨ ਦਾ।ਅੱਜ ਲੁਧਿਆਣਾ ਪੁਜੇ ਭਗਵੰਤ ਮਾਨ ਨੇ ਕਿਹਾ ਕਿ ਟੋਲ ਨਾਕੇ ਵਾਲੇ ਰੂਲ ਤੋੜ ਕੇ ਆਪਣੀਆਂ ਮਨ-ਮਰਜ਼ੀਆਂ ਕਰਦੇ ਹਨ ਪਰ ਉਨ੍ਹਾਂ ਦੀਆਂ ਇਹ ਮਨ ਮਾਨੀਆਂ ਜਲਦ ਹੀ ਖ਼ਤਮ ਕਰ ਦਿੱਤੀਆਂ ਜਾਣਗੀਆਂ ।